Monday 17 October, 2011

ਮੋਹਯਾਲ ਆਸ਼੍ਰਮ ਵ੍ਰਿੰਦਾਵਨ ਅਤੇ ਗੋਵਰਧਨ ਲਈ ਆਰਥਿਕ ਯੋਗਦਾਨ ਦੀ ਅਪੀਲ /ਅਸ਼ੋਕ ਲਵ

ਸਾਰੇ ਮੋਹ੍ਯਾਲਾਂ ਨੂੰ ਅਨੁਰੋਧ ਕੀਤਾ ਜਾਂਦਾ ਹੈ ਕੀ ਜਨਰਲ ਮੋਹਯਾਲ ਸਭਾ ਵੱਲੋਂ ਦੋ ਨਵੇਂ ਬਣ ਰਹੇ ਆਸ਼ਰਮਾਂ ---ਮੋਹਯਾਲ ਆਸ਼੍ਰਮ ਵ੍ਰਿੰਦਾਵਨ ਅਤੇ ਮੋਹਯਾਲ ਆਸ਼੍ਰਮ ਗੋਵਰਧਨ ਲਈ ਆਰਥਿਕ ਯੋਗਦਾਨ ਕਰਕੇ ਪੁੰਨ ਦੇ ਭਾਗੀਦਾਰ ਬਣੋ . 
ਸਹਯੋਗ ਰਾਸ਼ੀ ਏਸ ਪਤੇ ਤੇ ਭੇਜਣ ਦਾ ਕਸ਼ਟ ਕਰੋ. ਚੇਕ 'ਜਨਰਲ ਮੋਹਯਾਲ ਸਭਾ ' ਦੇ ਨਾਂ ਤੇ ਭੇਜੋ --
Ashok Lav , Secretary-General Mohyal Sabha ,A-9,Qutab Institutional Area, Jeet Singh Marg,New Delhi-110067
Phone-011-26560456

No comments: